ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਇਕ ਅਹਿਮ ਫੈਸਲਾ ਲੈਂਦੇ ਹੋਏ ਤਿੰਨ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ।
ਤਬਾਦਲਾ ਸੂਚੀ ਅਨੁਸਾਰ, ਡੀਆਈਜੀ ਇੰਦਰਬੀਰ ਸਿੰਘ, ਆਈਪੀਐਸ ਦਾ ਤਬਾਦਲਾ ਕਰਕੇ ਡੀਆਈਜੀ ਫਿਰੋਜ਼ਪੁਰ ਰੇਂਜ ਲਗਾਇਆ ਗਿਆ ਹੈ
ਮੋਹਾਲੀ ਦੇ ਐਸ.ਐਸ.ਪੀ. ਸਤਿੰਦਰ ਸਿੰਘ ਆਈਪੀਐਸ ਨੂੰ ਤਬਦੀਲ ਕਰਕੇ ਜਲੰਧਰ (ਦਿਹਾਤੀ) ਦਾ ਐਸ.ਐਸ.ਪੀ. ਲਗਾਇਆ ਗਿਆ ਹੈ।
ਨਵਜੋਤ ਸਿੰਘ ਮਾਹਲ ਪੀਪੀਐਸ ਨੂੰ ਮੋਹਾਲੀ ਦਾ ਐਸਐਸਪੀ ਲਗਾਇਆ ਗਿਆ ਹੈ।
ਤਬਾਦਲਿਆਂ ਦੀ ਪੂਰੀ ਸੂਚੀ ਹੇਠਾਂ ਵੇਖੋ ;