ਨਿਊਜ਼ ਡੈਸਕ : ਸਵਰਾ ਭਾਸਕਰ ਸੋਸ਼ਲ ਮੀਡੀਆ ‘ਤੇ ਬੇਬਾਕੀ ਨਾਲ ਆਪਣੀ ਰਾਏ ਰੱਖਦੀ ਹੈ। ਹੁਣ ਉਨ੍ਹਾਂ ਨੇ ਤਾਲਿਬਾਨ ‘ਤੇ ਇੱਕ ਟਵੀਟ ਕੀਤਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਉੱਠ ਰਹੀ ਹੈ। ਟਵੀਟ ਵਿੱਚ ਸਵਰਾ ਨੇ ਤਾਲਿਬਾਨੀ ਅੱਤਵਾਦੀਆਂ ਦੀ ਤੁਲਨਾ ਹਿੰਦੁਤਵ ਨਾਲ ਕੀਤੀ ਸੀ। ਲੋਕ ਸਵਰਾ ਨੂੰ ਹਿੰਦੁਸਤਾਨ ਛੱਡਣ ਲਈ ਵੀ ਕਹਿ ਰਹੇ ਹਨ।
ਸਵਰਾ ਦੇ ਟਵੀਟ ‘ਤੇ ਭੜਕੇ ਲੋਕ
ਸਵਰਾ ਨੇ ਅਫਗਾਨਿਸਤਾਨ ਦੇ ਹਾਲਾਤ ‘ਤੇ ਇੱਕ ਟਵੀਟ ਵਿੱਚ ਲਿਖਿਆ ਸੀ, ‘ਸਾਨੂੰ ਹਿੰਦੂਤਵ ਅੱਤਵਾਦ ਨਾਲ ਫਰਕ ਨਹੀਂ ਪਿਆ ਤੇ ਤਾਲਿਬਾਨ ਅੱਤਵਾਦ ਤੋਂ ਸਾਰੇ ਹੈਰਾਨ ਤੇ ਪਰੇਸ਼ਾਨ ਹੋ ਗਏ ਹਨ। ਅਸੀਂ ਤਾਲਿਬਾਨ ਅੱਤਵਾਦ ਤੋਂ ਸ਼ਾਂਤ ਬੈਠ ਕੇ ਹਿੰਦੂਤਵ ਦੇ ਅੱਤਵਾਦ ਬਾਰੇ ਵੀ ਨਾਰਾਜ਼ ਨਹੀਂ ਹੋ ਸਕਦੇ। ਸਾਡੀਆਂ ਮਨੁੱਖੀ ਤੇ ਨੈਤਿਕ ਕਦਰਾਂ-ਕੀਮਤਾਂ ਦੱਬੇ-ਕੁਚਲੇ ਲੋਕਾਂ ਦੀ ਪਛਾਣ ‘ਤੇ ਅਧਾਰਤ ਨਹੀਂ ਹੋਣੀਆਂ ਚਾਹੀਦੀਆਂ।”
We can’t be okay with Hindutva terror & be all shocked & devastated at Taliban terror.. &
We can’t be chill with #Taliban terror; and then be all indignant about #Hindutva terror!
Our humanitarian & ethical values should not be based on identity of the oppressor or oppressed.
— Swara Bhasker (@ReallySwara) August 16, 2021
ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਕਾਫ਼ੀ ਟਰੋਲ ਹੋਣ ਲੱਗੀ। ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਤੋਂ ਬਾਅਦ ਟਵਿੱਟਰ ‘ਤੇ ‘#ArrestSwaraBhasker’ ਟਰੈਂਡ ਕਰ ਰਿਹਾ ਹੈ।
There is no Hindutva Terror. Its all propaganda created by you people. If there is, why Afghans dont prefer to go to 57 Islamic countries and want to come to India?
— Munna Bhaiya (@banlib23) August 16, 2021
#ArrestSwaraBhasker#SwaraBhasker
Life cycle of swara :
– Nashe mei Utho
– tweet something against INDIA
-nashe krke soo jao pic.twitter.com/pw1RmFJf2G
— Parth (@X__Parth) August 18, 2021