ਨਵੀਂ ਦਿੱਲੀ: ਦੇਸ਼ ‘ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਹਰ ਦਿਨ ਕੋਰੋਨਾ ਦੇ ਅੰਕੜੇ ਨਵਾਂ ਰਿਕਾਰਡ ਬਣਾ ਰਹੇ ਹਨ। ਭਾਰਤ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,57,229 ਨਵੇਂ ਕੇਸ ਸਾਹਮਣੇ ਆਏ ਹਨ।
ਉੱਥੇ ਹੀ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਇੱਕ ਦਿਨ ‘ਚ 3,449 ਮੌਤਾਂ ਹੋਈਆਂ ਹਨ। ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,22,408 ਹੋ ਗਈ ਹੈ। ਇਸ ਵੇਲੇ ਦੇਸ਼ ‘ਚ ਐਕਟਿਵ ਕੇਸ ਵੀ 34 ਲੱਖ ਦਾ ਅੰਕੜਾ ਪਾਰ ਕਰ ਗਏ ਹਨ।
3,449 deaths were reported in last 24 hours.
10 States account for 73.15% of new deaths. Maharashtra saw maximum casualties (567) followed by Delhi (448) & Uttar Pradesh with 285 daily deaths.
Details: https://t.co/BqVOHEIc9X#Unite2FightCorona#StaySafe pic.twitter.com/M2ZqWEqg1l
— #IndiaFightsCorona (@COVIDNewsByMIB) May 4, 2021
ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿੱਚ ਤੇਜੀ ਨਾਲ ਹੋ ਰਹੇ ਵਾਧੇ ਦੇ ਨਾਲ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 34,47,133 ਹੋ ਗਈ ਹੈ ਤੇ ਸਿਹਤਯਾਬ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,66,13,292 ਹੈ।
📍#COVID19 India Tracker
(As on 4 May, 2021, 08:00 AM)
➡️Confirmed cases: 2,02,82,833
➡️Recovered: 1,66,13,292 (81.91%)👍
➡️Active cases: 34,47,133 (17.00%)
➡️Deaths: 2,22,408 (1.10%)#IndiaFightsCorona#Unite2FightCorona#StaySafe @MoHFW_INDIA pic.twitter.com/PhnZSnxPuX
— #IndiaFightsCorona (@COVIDNewsByMIB) May 4, 2021