ਸਰੀ: ਬ੍ਰਿਟਿਸ਼ ਕੋਲੰਬੀਆ ਵਿਖੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਨਿਊ ਡੈਮੋਕਰੈਟਿਕ ਪਾਰਟੀ ਵੱਲੋਂ ਜਿੱਤਣ ਵਾਲੇ ਕੁੱਲ ੯ ਪੰਜਾਬੀਆਂ ‘ਚੋਂ ਚਾਰ ਨੂੰ ਜੌਹਨ ਹੌਰਗਨ ਨੇ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ ਹੈ।
ਵਿਧਾਇਕ ਹੈਰੀ ਬੈਂਸ ਅਤੇ ਰਵੀ ਕਾਹਲੋਂ ਨੂੰ ਮੰਤਰੀ ਬਣਾਇਆ ਗਿਆ ਹੈ, ਉੱਥੇ ਹੀ ਰਚਨਾ ਸਿੰਘ ਅਤੇ ਨਿੱਕੀ ਸ਼ਰਮਾ ਨੂੰ ਸੰਸਦੀ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹੈਰੀ ਬੈਂਸ ਨੂੰ ਬ੍ਰਿਟਿਸ਼ ਕੋਲੰਬੀਆਂ ‘ਚ ਲੇਬਰ ਮੰਤਰੀ ਵਜੋਂ ਫਿਰ ਨਿਯੁਕਤ ਕੀਤਾ ਗਿਆ ਹੈ।
I am so humbled and honoured to have the privilege to serve as your Minister of Labour once again — to continue the work of making British Columbia’s workplaces the safest in the country.
I look forward to getting back to work! Thank you once again🙏🏽 pic.twitter.com/WOnInRJ85c
— Harry Bains (@HarryBainsSN) November 26, 2020
Today Premier @jjhorgan named me the Minister for Jobs, Economic Recovery and Innovation ✊🏾
I’m honoured and look forward to working with our amazing team. Thank you to my family and friends .. thinking of my dad today. ❤️ pic.twitter.com/LsuuyC5JAR
— Ravi Kahlon (@KahlonRav) November 26, 2020
I am so honoured to appointed as the Parliamentary Secretary for Anti Racism Initiatives. Looking forward to work with @Dave_Eby on this important file.
— Rachna Singh (@RachnaSinghNDP) November 26, 2020
Congratulations to the new Cabinet. Thanks @jjhorgan for the opportunity to be the first ever Parliamentary Secretary for Community Development & Non-profits. Such an important sector in B.C. that makes a difference to many. Looking forward to representing it in Victoria. #bcpoli
— Niki Sharma (she/her) (@NikiSharma2) November 26, 2020