ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਹੋਇਆ ਵਾਧਾ, 19 ਨਵੇਂ ਮਾਮਲੇ ਆਏ ਪਾਜਿਟਿਵ

TeamGlobalPunjab
1 Min Read

ਚੰਡੀਗੜ੍ਹ  :  ਸੂਬੇ ਅੰਦਰ ਅਜ ਫਿਰ ਕੋਰੋਨਾ ਵਾਇਰਸ ਦੇ  19 ਨਵੇਂ ਮਾਮਲੇ ਪਾਜਿਟਿਵ ਆਏ ਹਨ । ਇਸ ਨਾਲ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੁਲ ਮਰੀਜ਼ਾਂ ਦੀ ਗਿਣਤੀ 2158 ਹੋ ਗਈ ਹੈ । ਇਸ ਦੇ ਨਾਲ ਹੀ ਰਾਹਤ ਦੀ ਖਬਰ ਵੀ ਹੈ ਕਿ ਇਨ੍ਹਾਂ ਵਿਚੋਂ 1946 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ।

ਦਸਣਯੋਗ ਹੈ ਕਿ ਅਜ ਅੰਮ੍ਰਿਤਸਰ (7), ਜਲੰਧਰ (3), ਸੰਗਰੂਰ (3), ਰੋਪੜ (1), ਹੁਸ਼ਿਆਰਪੁਰ (4), ਅਤੇ ਮੁਹਾਲੀ (1) ਤੋਂ ਸਾਹਮਣੇ ਆਏ ਹਨ ।

Share This Article
Leave a Comment