ਪਟਿਆਲਾ – ਪਟਿਆਲਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਡਾ ਧਰਮਵੀਰ ਗਾਂਧੀ ਨੇ ਵੀ ਆਪਣੀ ਵੋਟ ਭੁਗਤਾਈ।
ਵੋਟ ਪਾਉਣ ਤੋਂ ਬਾਅਦ ਡਾ ਗਾਂਧੀ ਨੇ ਕਿਹਾ ਕਿ ਪੋਲਿੰਗ ਬੂਥਾਂ ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮਾਤ ਹਨ। ਵੋਟਿੰਗ ਸਹੀ ਤਰੀਕੇ ਹੋ ਰਹੀ ਹੈ ਪਰ ਸਿੱਧੂ ਚੰਨੀ ਤੇ ਕੈਪਟਨ ਦੀ ਲੜਾਈ ਦਾ ਅਸਰ ਲੋਕਾਂ ਤੇ ਦਿਸ ਰਿਹਾ ਹੈ।