ਸਹੁੰ ਚੁੱਕਣ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਕਤਲਗੜ੍ਹ ਸਾਹਿਬ ਹੋਣਗੇ ਨਤਮਸਤਕ

TeamGlobalPunjab
0 Min Read

ਚੰਡੀਗੜ੍ਹ (ਬਿੰਦੂ ਸਿੰਘ ): ਸਹੁੰ ਚੁੱਕਣ ਤੋਂ ਪਹਿਲਾਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਨਿੱਜੀ ਨਿਵਾਸ ਖਰੜ ਤੋਂ ਗੁਰਦੁਆਰਾ ਕਤਲਗੜ੍ਹ ਸਾਹਿਬ,  ਚਮਕੌਰ ਸਾਹਿਬ ਮੱਥਾ ਟੇਕਣ ਲਈ ਨਿਕਲੇ ਹਨ ।  ਮੌਜੂਦਾ ਵਿਧਾਇਕ ਚੰਨੀ ਆਪਣੀ ਗੱਡੀ ਖੁਦ ਡਰਾਈਵ ਕਰਕੇ ਜਾ ਰਹੇ ਹਨ ।

Share This Article
Leave a Comment