ਬੈਂਸ ਭਰਾਵਾਂ ਤੇ ਕੁਲਜੀਤ ਨਾਗਰਾ ਨੂੰ ਛੱਡ ਕੇ ਬਾਕੀ 93 ਵਿਧਾਇਕਾਂ ਦਾ ਇਨਕਮ ਟੈਕਸ ਭਰ ਰਹੀ ਹੈ ਪੰਜਾਬ ਸਰਕਾਰ

TeamGlobalPunjab
0 Min Read

ਚੰਡੀਗੜ੍ਹ (ਬਿੰਦੂ ਸਿੰਘ) : 93 ਵਿਧਾਇਕਾਂ ਦਾ ਇਨਕਮ ਟੈਕਸ ਪੰਜਾਬ ਸਰਕਾਰ ਭਰ ਰਹੀ ਹੈ । ਬੈਂਸ ਭਰਾਵਾਂ ਤੇ ਕੁਲਜੀਤ ਨਾਗਰਾ ਵਿਧਾਇਕਾਂ ਨੂੰ ਛੱਡ ਕੇ ਬਾਕੀ ਤਰੱਨਵੇ ਵਿਧਾਇਕਾਂ ਦਾ ਇਨਕਮ ਟੈਕਸ ਸਰਕਾਰ ਦੇ ਖ਼ਜ਼ਾਨੇ ਵਿੱਚੋਂ ਭਰਿਆ ਜਾ ਰਿਹਾ ਹੈ ਜਿਸ ਦੀ ਰਕਮ ਕਰੋੜਾਂ ਵਿੱਚ ਬਣਦੀ ਹੈ ।

Share This Article
Leave a Comment