ਹਾਂਗਕਾਂਗ : ਕੋਰੋਨਾ ਵਾਇਰਸ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੇ ਹੁਣ ਜਾਨਵਰਾਂ ਨੂੰ ਵੀ ਆਪਣੀ ਗ੍ਰਿਫ਼ਤ ਵਿੱਚ ਲੈਂ ਲਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਕਾਰਨ ਹੁਣ ਕੁੱਤੇ ਦੀ ਮੌਤ ਹੋ ਗਈ ਹੈ।
#CoronaDogDeath: The First ever dog to catch coronavirus DIES in Hong Kong https://t.co/j2PAS4q4h0 via @MailOnline
— Kimberley Monari (@KimberleyMonari) March 18, 2020
ਜਾਣਕਾਰੀ ਮੁਤਾਬਕ ਕੁੱਤਾ ਪੇਮੇਰਿਅਨ ਨਸਲ ਦਾ ਸੀ। ਦੋ ਦਿਨ ਪਹਿਲਾਂ ਉਸ ਨੂੰ ਕੋਰੋਨਾ ਵਾਇਰਸ ਹੋਣ ਦਾ ਸ਼ੱਕ ਜਤਾਇਆ ਸੀ ਇਸ ਤੋਂ ਬਾਅਦ ਕੁੱਤੇ ਨੂੰ ਇਸੋਲੇਸਨ ਵਾਰਡ ਵਿੱਚ ਰੱਖਿਆ ਗਿਆ। ਫਿਰ ਜਦੋਂ ਦੋ ਦਿਨ ਬਾਅਦ ਉਸ ਨੂੰ ਛੁੱਟੀ ਮਿਲੀ ਤਾਂ ਰਸਤੇ ਵਿੱਚ ਹੀ ਕੁੱੱਤੇ ਨੇ ਦਮ ਤੋੜ ਦਿੱਤਾ।