By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > ਖੇਡਾ > ਵਿਆਹ ‘ਚ IPL ਦੇ ਪ੍ਰੇਮੀਆਂ ਨੇ ਪਾਇਆ ਗਾਹ, ਲਾੜਾ-ਲਾੜੀ ਨੂੰ ਛੱਡ ਸਕਰੀਨ ‘ਤੇ ਦੇਖਦੇ ਰਹੇ ਮੈਚ
ਖੇਡਾਭਾਰਤ

ਵਿਆਹ ‘ਚ IPL ਦੇ ਪ੍ਰੇਮੀਆਂ ਨੇ ਪਾਇਆ ਗਾਹ, ਲਾੜਾ-ਲਾੜੀ ਨੂੰ ਛੱਡ ਸਕਰੀਨ ‘ਤੇ ਦੇਖਦੇ ਰਹੇ ਮੈਚ

TeamGlobalPunjab
Last updated: May 15, 2019 7:05 pm
TeamGlobalPunjab
Share
2 Min Read
SHARE

ਭਿਵੰਡੀ : ਮੁੰਬਈ ਇੰਡੀਅਨਸ ਨੇ ਬੀਤੇ ਐਤਵਾਰ ਨੂੰ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਖੇਡੇ ਗਏ ਫਾਇਨਲ ਮੈਚ ‘ਚ ਚੇਨਈ ਕਿੰਗਜ ਨੇ ਆਖਰੀ ਓਵਰ ‘ਚ ਬਾਜੀ ਪਲਟਦਿਆਂ ਇੱਕ ਰਨ ਨਾਲ ਹਰਾ ਕੇ ਆਈਪੀਐਲ ਦੇ 12ਵੇਂ ਸੰਸਕਰਨ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ।

ਉੱਥੇ ਹੀ ਦੂਜੇ ਪਾਸੇ ਮੁੰਬਈ ‘ਚ ਹੋ ਰਹੇ ਇੱਕ ਵਿਆਹ ਸਮਾਗਮ ਦੌਰਾਨ ਆਈਪੀਐਲ ਮੈਚ ਦੇਖਣ ਲਈ ਇੱਕ ਵੱਡੀ ਸਕਰੀਨ ਲਾਈ ਗਈ ਸੀ। ਇਸ ਵਿਆਹ ਸਮਾਗਮ ‘ਚ ਪਹੁੰਚੇ ਮਹਿਮਾਨ ਮੈਚ ਦਾ ਲਾਈਵ ਆਨੰਦ ਲੈ ਰਹੇ ਸਨ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

This is from one of the wedding receptions. Cricket took the centre stage. Check out the celebrations in the end.
Top commentary @cricketaakash @MohammadKaif #MIvCSK #IPLFinal
P.S: Received as Whatsapp Forward pic.twitter.com/JrvsnfCmW4

— Sarang Bhalerao (@bhaleraosarang) May 13, 2019

ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਵਿਆਹ ਸਮਾਗਮ ‘ਚ ਮੌਜੂਦ ਲੋਕ ਮੈਚ ਦੇਖਣ ‘ਚ ਇੰਨੇ ਰੁਝੇ ਹੋਏ ਹਨ ਕਿ ਉਨ੍ਹਾਂ ਨੇ ਵਿਆਹ ਵਾਲੇ ਮੁੰਡੇ ਕੁੜੀ ਨੂੰ ਵੀ ਨਜ਼ਰ ਅੰਦਾਜ ਕਰ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਚੀਨ ਦੇ ਗੇਂਦਬਾਜਾਂ ਨੇ ਮੁੰਬਈ ਨੂੰ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ‘ਤੇ ਰੋਕ ਦਿੱਤਾ ਸੀ ਅਤੇ ਚੇਨਈ ਲਈ ਆਖਰੀ ਓਵਰ ਤੱਕ ਸਾਰਾ ਕੁਝ ਸਹੀ ਜਾ ਰਿਹਾ ਸੀ ਪਰ ਸ਼ੇਨ ਵਾਟਸਨ ਦੇ ਆਉਟ ਹੁੰਦਿਆਂ ਹੀ ਬਾਜੀ ਪਲਟ ਗਈ। ਦੱਸ ਦਈਏ ਕਿ ਆਖਰੀ ਗੇਂਦ ‘ਤੇ ਚੇਨਈ ਨੂੰ ਜਿੱਤ ਲਈ ਸਿਰਫ 2 ਦੌੜਾਂ ਦੀ ਜਰੂਰਤ ਸੀ।

ਇੱਥੇ ਆ ਕੇ ਲਾਸਿਥ ਮਲਿੰਗਾ ਨੇ ਇਕੋ ਗੇਂਦ ‘ਤੇ ਸ਼ਾਰਦੁਲ ਠਾਕੁਰ ਨੂੰ ਆਊਟ ਕਰ ਦਿੱਤਾ ਅਤੇ ਮੁੰਬਈ ਟੀਮ ਦੇ ਖਾਤੇ ‘ਚ ਚੌਥਾ ਆਈਪੀਐਲ ਖਿਤਾਬ ਚਲਾ ਗਿਆ। ਚੇਨਈ ਦੀ ਟੀਮ 20 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ਨਾਲ 148 ਦੌੜਾਂ ਹੀ ਬਣਾ ਸਕੀ।

TAGGED:Bride and Groomchennai super kings vs mumbai indiansCSKIndian Premier LeagueIPL 2019ipl 2019 finalipl bride and groomipl twitter reactionsipl weddingLast BallMIms dhoniMumbai Indians vs Chennai Super Kingstwitter reactionsWedding guestswedding receptionYorker
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

Newsਭਾਰਤ

ਬਜਟ ਤੋਂ ਪਹਿਲਾਂ Tax Collection ਨਾਲ ਭਰਿਆ ਸਰਕਾਰੀ ਖਜ਼ਾਨਾ

January 11, 2024

CBSE 12ਵੀਂ ਦੇ ਨਤੀਜਿਆਂ ਨੂੰ ਲੈ ਕੇ ਆਈ ਵੱਡੀ ਅਪਡੇਟ

March 11, 2022

ਸੁਪਰੀਮ ਕੋਰਟ ਦੇ 3 ਜੱਜ ਕਰਨਗੇ ਹੈਦਰਾਬਾਦ ਐਨਕਾਊਂਟਰ ਦੀ ਜਾਂਚ

December 12, 2019

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਸੀਬੀਆਈ ਨੇ ਰਿਆ ਸਣੇ 6 ਖਿਲਾਫ ਕੀਤੀ FIR ਦਰਜ

August 7, 2020
Welcome Back!

Sign in to your account

Username or Email Address
Password

Lost your password?