By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > ਸਿਆਸਤ > ਲੋਕਸਭਾ ਚੋਣਾਂ ਦੇ ਤੀਜੇ ਗੇੜ ਦੌਰਾਨ ਵੋਟਿੰਗ ਮਸ਼ੀਨ ‘ਚੋਂ ਅਚਾਨਕ ਨਿਕਲਿਆ ਸੱਪ, ਪੈ ਗਈਆਂ ਭਾਜੜਾਂ
ਸਿਆਸਤਭਾਰਤ

ਲੋਕਸਭਾ ਚੋਣਾਂ ਦੇ ਤੀਜੇ ਗੇੜ ਦੌਰਾਨ ਵੋਟਿੰਗ ਮਸ਼ੀਨ ‘ਚੋਂ ਅਚਾਨਕ ਨਿਕਲਿਆ ਸੱਪ, ਪੈ ਗਈਆਂ ਭਾਜੜਾਂ

TeamGlobalPunjab
Last updated: April 23, 2019 4:38 pm
TeamGlobalPunjab
Share
1 Min Read
SHARE

ਕਨੂੰਰ : ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਮੰਗਲਵਾਰ ਨੂੰ ਕੇਰਲ ਦੇ ਕਨੂੰਰ ‘ਚ ਇਕ ਵੋਟਿੰਗ ਕੇਂਦਰ ‘ਤੇ ਉਸ ਸਮੇਂ ਭਾਜੜ ਪੈ ਗਈ ਜਦੋਂ ਵੀਵੀਪੀਏਟੀ ਮਸ਼ੀਨ ‘ਚੋਂ ਅਚਾਨਕ ਸੱਪ ਨਿਕਲ ਗਿਆ। ਸੱਪ ਨਿਕਲਣ ਕਾਰਨ ਵੋਟਿੰਗ ਥੋੜੀ ਦੇਰ ਤਕ ਰੁਕੀ ਰਹੀ।

ਇਹ ਘਟਨਾ ਇਲਾਕੇ ਦੇ ਮਇਯਲ ਕੰਡਕਾਈ ਸਥਿਤ ਪੋਲਿੰਗ ਬੂਥ ‘ਚ ਵਾਪਰੀ। ਉਸ ਸਮੇਂ ਵੋਟਿੰਗ ਕੇਂਦਰ ਦੇ ਬਾਹਰ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਹਾਲਾਂਕਿ ਸੱਪ ਨੂੰ ਛੇਤੀ ਹੀ ਉੱਥੋਂ ਹਟਾ ਦਿੱਤਾ ਗਿਆ ਅਤੇ ਵੋਟਿੰਗ ਕੇਂਦਰ ‘ਤੇ ਵੋਟਿੰਗ ਕੁਝ ਸਮੇਂ ਰੁਕਣ ਤੋਂ ਬਾਅਦ ਮੁੜ ਸ਼ੁਰੂ ਹੋ ਗਈ। ਉਸ ਵੇਲੇ ਸੱਪ ਬਹੁਤ ਛੋਟਾ ਸੀ ਅਤੇ ਵੀਵੀਪੀਏਟੀ ਮਸ਼ੀਨ ਅੰਦਰ ਲੁਕਿਆ ਹੋਇਆ ਸੀ, ਜਿਸ ਕਾਰਨ ਅਧਿਕਾਰੀ ਅਤੇ ਵੋਟਰ ਘਬਰਾ ਗਏ। ਕਨੂੰਰ ਚੋਣ ਖੇਤਰ ਤੋਂ ਮੌਜੂਦਾ ਸੰਸਦ ਮੈਂਬਰ ਕੇ. ਸੁਰੇਂਦਰਨ (ਕਾਂਗਰਸ-ਯੂ.ਡੀ.ਐਫ.) ਅਤੇ ਸੀ.ਕੇ. ਪਦਮਾਨਾਭਨ (ਭਾਜਪਾ-ਰਾਜਗ) ਆਪਣੀ ਕਿਸਮਤ ਅਜਮਾ ਰਹੇ ਹਨ।

TAGGED:Congress CoalitionindianKannur Kerala National DeskkeralaLok Sabhaplatform twitter comwidgets js quotshashi tharoorsrbhvdiya
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

ਟਿਕੈਤ ਦਾ ਵੱਡਾ ਬਿਆਨ; ਕਿਸਾਨ ਸਰਕਾਰ ਨਾਲ ਮੁੜ ਗੱਲਬਾਤ ਲਈ ਤਿਆਰ!

January 30, 2021
Newsਪੰਜਾਬਭਾਰਤ

ਜੇ ਭਾਜਪਾ ਸੰਸਦ ਦੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਦੇਸ਼ ਦੀ ਰੱਖਿਆ ਕਿਵੇਂ ਕਰੇਗੀ?: ਆਪ ਐਮਪੀ ਰਾਘਵ ਚੱਢਾ

December 15, 2023
Newsਭਾਰਤ

ਬਿਜਲੀ ਦੁਰਘਟਨਾ ਦੇ ਮਾਮਲੇ ‘ਚ ਬਿਜਲੀ ਕੰਪਨੀਆਂ ਨੂੰ ਦੇਣਾ ਪਵੇਗਾ ਮੁਆਵਜ਼ਾ: ਕੇਜਰੀਵਾਲ

October 8, 2023

ਏਅਰ ਇੰਡੀਆ ਨੇੇ 24 ਤੌੌਂ 30 ਅਪ੍ਰੈਲ ਤੱਕ ਭਾਰਤ-ਬ੍ਰਿਟੇਨ ਵਿਚਾਲੇ ਉਡਾਣਾਂ ਕੀਤੀਆਂ ਰੱਦ

April 21, 2021
Welcome Back!

Sign in to your account

Username or Email Address
Password

Lost your password?