Home / ਪੰਜਾਬ / ਭਾਰਤੀ ਸਟੇਟ ਬੈਂਕ ਗ੍ਰੀਨ ਮੈਰਾਥਨ ਸੀਜ਼ਨ-3 ਸੰਬੰਧੀ ਪੋਸਟਰ ਜਾਰੀ

ਭਾਰਤੀ ਸਟੇਟ ਬੈਂਕ ਗ੍ਰੀਨ ਮੈਰਾਥਨ ਸੀਜ਼ਨ-3 ਸੰਬੰਧੀ ਪੋਸਟਰ ਜਾਰੀ

ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਵੱਲੋਂ ਅੱਜ ਭਾਰਤੀ ਸਟੇਟ ਬੈਂਕ ਗ੍ਰੀਨ ਮੈਰਾਥਨ ਸੀਜ਼ਨ-3 ਸੰਬੰਧੀ ਇਕ ਪੋਸਟਰ ਜਾਰੀ ਕੀਤਾ ਗਿਆ।

ਭਾਰਤੀ ਸਟੇਟ ਬੈਂਕ ਹੋਰ ਸਮਾਜਿਕ ਕੰਮਾਂ ਦੇ ਨਾਲ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਗ੍ਰੀਨ ਮੈਰਾਥਨ ਕਰਵਾਉਂਦਾ ਰਹਿੰਦਾ ਹੈ। ਇਸ ਵਾਰ ਐਸ ਬੀ ਆਈ ਚੰਡੀਗੜ੍ਹ ਵਿਚ 8 ਮਾਰਚ ਨੂੰ ਗ੍ਰੀਨ ਮੈਰਾਥਨ ਚੰਡੀਗੜ੍ਹ ਕਲੱਬ ਤੋਂ ਕਰਵਾ ਰਿਹਾ ਹੈ।

ਇਸ ਵਿੱਚ ਟ੍ਰਾਈਸਿਟੀ ਦਾ ਕੋਈ ਵੀ ਵਾਸੀ ਭਾਗ ਲੈ ਸਕਦਾ ਹੈ। ਕੋਈ ਵੀ ਆਪਣਾ ਨਾਮ ਆਨਲਾਈਨ ਆਪਣਾ ਨਾਮ (bookmyshow and youtoocanrun) ‘ਤੇ ਦਰਜ ਕਰਵਾ ਸਕਦਾ ਹੈ। ਮੈਰਾਥਨ ਤਿੰਨ ਭਾਗਾਂ 5, 10 ਅਤੇ 21 ਕਿਲੋਮੀਟਰ ਵਿਚ ਕਾਰਵਾਈ ਜਾਵੇਗੀ। ਇਸ ਨੂੰ ਹਰੀ ਝੰਡੀ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਵੀ ਪੀ ਸਿੰਘ ਬਦਨੋਰ ਦੇਣਗੇ।

Check Also

ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਦੇ ਹਸਪਤਾਲਾਂ ਵਿਚ ਵੈਂਟੀਲੇਟਰਾਂ ਵਾਸਤੇ ਸੰਸਦੀ ਕੋਟੇ ਵਿਚੋਂ ਇੱਕ ਕਰੋੜ ਰੁਪਏ ਦਿੱਤੇ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਦੇ ਸਾਂਸਦ ਸਰਦਾਰ ਸੁਖਬੀਰ ਸਿੰਘ ਬਾਦਲ …

Leave a Reply

Your email address will not be published. Required fields are marked *