ਪੰਜਾਬ ਤੋਂ ਮੋਹਾਲੀ ਕਰਫਿਊ ਦੌਰਾਨ ਫਸੇ ਲੋਕਾਂ ਦੇ ਆਪਣੇ ਘਰ ਜਾਣ ਲਈ ਬਨਣਗੇ ਪਾਸ

TeamGlobalPunjab
1 Min Read

ਮੋਹਾਲੀ  : ਪੰਜਾਬ ਤੋਂ ਮੋਹਾਲੀ ਕਰਫਿਊ ਦੌਰਾਨ ਫਸੇ ਲੋਕਾਂ ਦੇ ਆਪਣੇ ਘਰ ਜਾਣ ਲਈ ਭਾਵੇਂ ਮੋਹਾਲੀ ਪ੍ਰਸ਼ਾਸਨ ਵੱਲੋਂ ਬੱਸਾਂ ਭੇਜਣ ਦਾ ਫੈਸਲਾ ਤਾਂ ਭਾਵੇਂ ਸਿਆਸੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਸੀ ਪਰ ਹੁਣ ਪ੍ਰਸ਼ਾਸਨ ਨੇ ਇੰਨਾਂ ਵਿਅਕਤੀਆਂ ਨੂੰ ਆਪਣੇ ਘਰ ਪਹੁੰਚਣ ਲਈ ਕਰਫਿਊ ਪਾਸ ਦੇਣ ਦਾ ਫੈਸਲਾ ਕਰ ਲਿਆ ਹੈ।
ਸੰਬੰਧਿਤ ਵਿਅਕਤੀ 4-5 ਜਾ 7ਤਕ ਆਪਣੇ ਵਾਹਨ ਦਾ ਪ੍ਰਬੰਧ ਕਰਕੇ ਸੰਬੰਧਿਤ ਤਹਿਸੀਲ ਦੇ ਤਹਿਸੀਲਦਾਰ ਕੋਲ ਜਾਕੇ ਇਹ ਪਾਸ ਹਾਸਲ ਕਰ ਸਕਦਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਇਹ ਐਲਾਨ ਕੀਤਾ ਹੈ ਅਤੇ ਇਸਦੀ ਪੁਸ਼ਟੀ ਮੋਹਾਲੀ ਦੇ ਤਹਿਸੀਲਦਾਰ ਸ੍ਰੀ ਰਵਿੰਦਰ ਬਾਂਸਲ ਨੇ ਵੀ ਕੱਤੀ ਹੈ।

Share this Article
Leave a comment