ਨਿਊਜ਼ ਡੈਸਕ: ਜਿਵੇ ਕਿ ਤੁਸੀ ਜਾਣਦੇ ਹੋ ਕਪਿਲ ਸ਼ਰਮਾ ਦਾ ਸ਼ੋਅ ਕੁਝ ਦਿਨਾਂ ਵਿੱਚ Netflix ‘ਤੇ ਆਉਣ ਵਾਲਾ ਹੈ ਜਿਸ ਦਾ ਨਾਂਅ ‘I‘m Not Done Yet’ ਹੁਣ ਇਸ ਸ਼ੋਅ ਦੀ ਇਕ ਕਲਿਪ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਪਿਲ ਨੇ ਦੱਸਿਆਂ ਕਿ ਉਸ ਨੇ ਆਪਣੀ ਪਤਨੀ ਨੂੰ ਕਿੰਝ ਪ੍ਰਪੋਜ਼ ਕੀਤਾ ਸੀ।
ਇਕ ਦਿਨ ਗਿੰਨੀ ਨੇ ਕਪਿਲ ਨੂੰ ਫੋਨ ਕੀਤਾ ਉਸ ਸਮੇਂ ਉਸ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ, ਜਿਵੇਂ ਹੀ ਕਪਿਲ ਨੇ ਫੋਨ ਚੁੱਕਿਆ ਤਾਂ ਕਪਿਲ ਨੇ ਸਿੱਧਾ ਹੀ ਪੁੱਛ ਲਿਆ ਕਿ ਤੂੰ ਮੈਨੂੰ ਪਿਆਰ ਕਰਦੀ ਐਂ ? ਇਹ ਗੱਲ ਸੁਣ ਕੇ ਗਿੰਨੀ ਸੋਚਾ ਵਿੱਚ ਪੈ ਗਈ ਕਿ ਅੱਜ ਇਸ ਇਨਸਾਨ ਵਿੱਚ ਇੰਨੀ ਹਿੰਮਤ ਕਿੰਝ ਆ ਗਈ ਤਾਂ ਇਸ ਤਰਾਂ ਕਪਿਲ ਨੇ ਕੀਤਾ ਸੀ ਗਿੰਨੀ ਨੂੰ ਪ੍ਰਪੋਜ਼।
View this post on Instagram