Tag Archives: yogender yadav

ਪੁਲਿਸ ਕੇਜਰੀਵਾਲ ਤੇ ਸੈਸੋਦੀਆ ਆਦਿ ਨੂੰ ਗ੍ਰਿਫਤਾਰ ਕਰਕੇ ਲਿਆਵੇਗੀ ਅਦਾਲਤ ‘ਚ, ਜਾਰੀ ਹੋ ਗਏ ਗੈਰ ਜਮਾਨਤੀ ਵਰੰਟ, ਖਹਿਰਾ ਖੁਸ਼

ਨਵੀਂ ਦਿੱਲੀ : ਇੱਥੋਂ ਦੀ ਇੱਕ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸੈਸੋਦੀਆ ਤੇ ਸਵਰਾਜ ਪਾਰਟੀ ਦੇ ਪ੍ਰਧਾਨ ਤੇ ਪ੍ਰਸਿੱਧ ਪੱਤਰਕਾਰ ਯੋਗੇਂਦਰ ਯਾਦਵ ਵਿਰੁੱਧ ਮਾਨਹਾਨੀ ਦੇ ਇੱਕ ਮਾਮਲੇ ‘ਚ ਗੈਰ ਜਮਾਨਤੀ ਵਰੰਟ ਜਾਰੀ ਕੀਤੇ ਹਨ। ਇਸ ਕੇਸ ਵਿਚ ਅਦਾਲਤ ਉਕਤ ਸਾਰੇ ਲੋਕਾਂ ਨੂੰ ਪਹਿਲਾਂ ਵੀ ਪੇਸ਼ ਹੋਣ …

Read More »