ਪੂਰੀ ਦੁਨੀਆ ‘ਚ ਬੁੱਧਵਾਰ ਸ਼ਾਮ ਤੋਂ ਲੈ ਕੇ ਰਾਤ ਤੱਕ ਫੇਸਬੁੱਕ, ਵਾਟਸਐਪ ਤੇ ਇੰਸਟਾਗਰਾਮ ਦੇ ਯੂਜ਼ਰਸ ਪਰੇਸ਼ਾਨ ਰਹੇ। ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਡਾਊਨ ਹੋਣ ਤੋਂ ਬਾਅਦ ਪੂਰੀ ਦੁਨੀਆ ਤੋਂ ਯੂਜ਼ਰਾਂ ਦੀਆਂ ਸ਼ਿਕਾਇਤਾਂ ਆਉਣੀਆ ਸ਼ੁਰੂ ਹੋ ਗਈਆਂ, ਹਾਲਾਂਕਿ 9 ਘੰਟੇ ਬੰਦ ਰਹਿਣ ਤੋਂ ਬਾਅਦ ਫੇਸਬੁੱਕ, ਵਾਟਸਐਪ …
Read More »