August 06, 2021 ਸ਼ੁੱਕਰਵਾਰ, 22 ਸਾਵਣ (ਸੰਮਤ 553 ਨਾਨਕਸ਼ਾਹੀ) Ang 560 ; Guru Amardas Ji; Raag WADAHANS ਵਡਹੰਸੁ ਮਹਲਾ ੩॥ ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ॥ ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ॥੧॥ ਸਦਾ ਸੁਖੁ ਸਾਚੈ ਸਬਦਿ ਵੀਚਾਰੀ॥ ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ॥੧॥ ਰਹਾਉ॥ ਅਖੀ ਸੰਤੋਖੀਆ ਏਕ ਲਿਵ ਲਾਇ॥ ਮਨੁ ਸੰਤੋਖਿਆ ਦੂਜਾ …
Read More »