ਪੀਲ ਰੀਜ਼ਨਲ ਪੁਲਸ ਦੇ ਤਾਜ਼ਾ ਅੰਕੜੇ ਚਿੰਤਾਜਨਕ ਹਨ, ਜਿਨ੍ਹਾਂ ਮੁਤਾਬਕ 2018 ਦੌਰਾਨ ਬਰੈਂਪਟਨ ਤੇ ਮਿਸੀਸਾਗਾ ‘ਚ ਹਿੰਸਕ ਵਾਰਦਾਤਾਂ 13.9 ਫੀਸਦੀ ਵਧੀਆਂ। ਗੱਡੀਆਂ ਚੋਰੀ ਹੋਣ ਦੀਆਂ ਵਾਰਦਾਤਾਂ ‘ਚ 6.7 ਫੀਸਦੀ ਵਾਧਾ ਹੋਇਆ ਜਦਕਿ ਘਰਾਂ ‘ਚ ਚੋਰੀ ਦੇ ਮਾਮਲਿਆਂ ‘ਚ 8.8 ਫੀਸਦੀ ਕਮੀ ਦਰਜ ਕੀਤੀ ਗਈ। ਇਹ ਅੰਕੜੇ ਪੀਲ ਪੁਲਸ ਵਲੋਂ ਪੇਸ਼ …
Read More »