ਵਾਸ਼ਿੰਗਟਨ : ਅਮਰੀਕਾ ’ਚ ਮਿਸ ਇੰਡੀਆ ਯੂਐੱਸਏ 2021 ਦਾ ਖਿਤਾਬ ਮਿਸ਼ੀਗਨ ਦੀ ਰਹਿਣ ਵਾਲੀ 25 ਸਾਲ ਦੀ ਵੈਦੇਹੀ ਡੋਂਗਰੇ ਨੇ ਜਿੱਤਿਆ ਹੈ। ਜਾਰਜੀਆ ਦੀ ਅਰਸ਼ੀ ਲਾਲਾਨੀ ਫਰਸਟ ਰਨਰ ਅਪ ਚੁਣੀ ਗਈ ਹੈ। ਅਰਸ਼ੀ ਨੇ ਇਹ ਖਿਤਾਬ ਬ੍ਰੇਨ ਟਿਊਮਰ ਜਿਹੀ ਬਿਮਾਰੀ ਨਾਲ ਜੂਝਣ ਤੋਂ ਬਾਅਦ ਹਾਸਿਲ ਕੀਤਾ ਹੈ। ਵੈਦੇਹੀ ਯੂਨੀਵਰਸਿਟੀ …
Read More »