ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਟੀਕਿਆਂ ਦੀਆਂ ਕੀਮਤਾਂ ਨਿਰਧਾਰਤ ਕਰ ਦਿੱਤੀਆਂ ਹਨ। ਸਿਹਤ ਮੰਤਰਾਲੇ ਦੇ ਅਨੁਸਾਰ, ਪ੍ਰਾਈਵੇਟ ਹਸਪਤਾਲ ਸਸਤੀਆਂ ਦਰਾਂ ‘ਤੇ ਕੋਵੀਸ਼ੀਲਡ ਪ੍ਰਾਪਤ ਕਰਨਗੇ, ਸਰਕਾਰ ਨੇ ਇਸ ਦੀ ਕੀਮਤ 780 ਰੁਪਏ ਨਿਰਧਾਰਤ ਕੀਤੀ ਹੈ। ਸਭ ਤੋਂ ਮਹਿੰਗਾ ‘ਕੋਵੈਕਸੀਨ’ ਹੈ, ਜਿਸ ਨੂੰ …
Read More »