ਵਾਸ਼ਿੰਗਟਨ : ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਭਾਰਤ ‘ਚ ਕੋਵਿਡ-19 ਦੇ ਤਬਾਹਕੁੰਨ ਪ੍ਰਭਾਵ ਨੂੰ ਦੇਖਦੇ ਹੋਏ ਇਕ ਮਤਾ ਪਾਸ ਕੀਤਾ ਹੈ ਤੇ ਭਾਰਤ ਨੂੰ ਤਤਕਾਲ ਸਹਾਇਤਾ ਦੇਣ ਲਈ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ। ਭਾਰਤ ਤੇ ਭਾਰਤੀ ਮੂਲ ਦੇ ਅਮਰੀਕੀਆਂ ‘ਤੇ ਹਾਊਸ ਕਾਕਸ ਦੇ ਡੈਮੋਕ੍ਰੇਟਿਕ ਸਹਿ-ਚੇਅਰਮੈਨ, ਸੰਸਦ ਮੈਂਬਰ ਬ੍ਰੈਂਡ ਸ਼ੇਰਮੈਨ …
Read More »