ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਯੂਕਰੇਨ ਦੇ ਮੁੱਦੇ ’ਤੇ ਵੀਡੀਓ ਕਾਲ ਰਾਹੀਂ ਗੱਲਬਾਤ ਕਰਨ ਵਾਲੇ ਹਨ। ਇਹ ਚਰਚਾ ਅਜਿਹੇ ਸਮੇਂ ਹੋਣ ਵਾਲੀ ਹੈ ਜਦੋਂ ਅਮਰੀਕੀ ਇੰਟੈਲੀਜੈਂਸ ਦੀ ਰਿਪੋਰਟ ‘ਚ ਸਾਹਮਣੇ ਆਇਆ ਕਿ ਮਾਸਕੋ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਯੂਕਰੇਨ ’ਤੇ ਫੌਜੀ ਕਾਰਵਾਈ ਦੀ …
Read More »