ਵਾਸ਼ਿੰਗਟਨ: ਵਾਲ ਸਟਰੀਟ ਜਰਨਲ ਨੇ ਆਪਣੀ ਇਕ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਨਵੰਬਰ 2019 ‘ਚ ਚੀਨ ਵੱਲੋਂ ਕੋਰੋਨਾ ਵਾਇਰਸ ਦੀ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੇ ਜਾਣ ਤੋਂ ਇਕ ਮਹੀਨਾ ਪਹਿਲਾਂ ਵੁਹਾਨ ਸਥਿਤ ਇੰਸਟੀਚਿਊਟ ਆਫ਼ ਵੀਰੋਲੋਜੀ ਦੇ ਤਿੰਨ ਖੋਜਾਰਥੀਆਂ ਨੇ ਬਿਮਾਰ ਹੋਣ ਮਗਰੋਂ ਇਲਾਜ ਲਈ ਮਦਦ ਮੰਗੀ ਸੀ। …
Read More »