ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਈ।ਕਿਆਸ ਲਗਾਏ ਜਾ ਰਹੇ ਸਨ ਕਿ ਉਹ ਦੇਰ ਰਾਤ ਆਵੇਗੀ ਪਰ ਕੰਗਨਾ ਅਜ 7:30 ਵਜੇ ਸ੍ਰੀ ਹਰਮੰਦਿਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ।ਇਸ ਦੌਰਾਨ ਕੰਗਨਾ ਦੀ ਸੁਰੱਖਿਆ ਦੇ ਪੁਖਤਾ ਪ੍ਰੰਬਧ ਕੀਤੇ ਗਏ। ਕਰੀਬ 45 ਮਿੰਟ ਕੰਗਨਾ ਉੱਥੇ ਰੁਕੀ ਪਰ ਮੀਡੀਆ ਨਾਲ …
Read More »