ਨਵੀਂ ਦਿੱਲੀ: ਉਨਾਵ ਗੈਂਗਰੇਪ ਪੀੜਤਾ ਨੇ ਸ਼ੁੱਕਰਵਾਰ ਰਾਤ 11:40 ਵਜੇ ਦਮ ਤੋੜ ਦਿੱਤਾ। ਪੀੜਤਾ ਨੂੰ 95 ਫੀਸਦੀ ਜਲੀ ਹੋਈ ਹਾਲਤ ਵਿੱਚ ਵੀਰਵਾਰ ਰਾਤ ਦਿੱਲੀ ਲਿਆਈ ਗਈ ਸੀ। ਜਿੱਥੇ ਸਫਦਰਜੰਗ ਹਸਪਤਾਲ ਵਿੱਚ ਉਸਦਾ ਇਲਾਜ ਚੱਲ ਰਿਹਾ ਸੀ ਜਿੱਥੇ ਉਹ ਜ਼ਿੰਦਗੀ ਦੀ ਲੜਾਈ ਤੋਂ ਹਾਰ ਗਈ। ਵੀਰਵਾਰ ਸਵੇਰੇ ਉਨਾਵ ਵਿੱਚ 5 ਮੁਲਜ਼ਮਾਂ …
Read More »