ਐਬਟਸਫੋਰਡ: ਕੈਨੇਡਾ ਦੇ ਸਰੀ ਵਾਸੀ ਉੱਘੀ ਵਕੀਲ ਕੰਵਲਦੀਪ ਕੌਰ ਸਿੰਮੀ ਸੰਧੂ ਨੂੰ ਸੰਯੁਕਤ ਰਾਸ਼ਟਰ ਦੇ ਜਸਟਿਸ ਟ੍ਰਿਬਿਊਨਲ ‘ਚ ਜੱਜ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਪੰਜਾਬਣ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕਮਲਜੀਤ ਸਿੰਘ ਗਰੇਵਾਲ ਜੁਲਾਈ 2009 ਤੋਂ 3 ਸਾਲਾਂ ਤੱਕ ਸੰਯੁਕਤ ਰਾਸ਼ਟਰ ਵਿਚ …
Read More »