Breaking News

Tag Archives: UN Chief

ਜੰਮੂ ਤੋਂ ਹਟਾਈ ਗਈ ਧਾਰਾ 144, ਕੱਲ੍ਹ ਤੋਂ ਖੁਲ੍ਹਣਗੇ ਸਕੂਲ-ਕਾਲਜ

ਜੰਮੂ-ਕਸ਼ਮੀਰ ‘ਚ ਹੁਣ ਹਾਲਾਤ ਠੀਕ ਹੋਣ ਲੱਗੇ ਹਨ ਉਧਮਪੁਰ ਤੇ ਸਾਂਬਾ ਤੋਂ ਬਾਅਦ ਹੁਣ ਸ਼ੁੱਕਰਵਾਰ ਨੂੰ ਜੰਮੂ ‘ਚ ਵੀ ਧਾਰਾ 144 ਹਟਾ ਦਿੱਤੀ ਗਈ ਹੈ। ਜੰਮੂ ‘ਚ ਕੱਲ ਤੋਨ ਸਾਰੇ ਸਕੂਲ ਕਾਲਜ ਖੋਲ੍ਹ ਦਿੱਤ ਜਾਣਗੇ ਉੱਥੇ ਹੀ ਕਸ਼ਮੀਰ ‘ਚ ਵੀ ਸਥਿਤੀ ਕਾਬੂ ‘ਚ ਅ ਰਹੀ ਹੈ। ਸ਼ੁੱਕਰਵਾਰ ਨੂੰ ਘਾਟੀ ਦੀਆਂ …

Read More »