ਲੰਡਨ :ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅੱਜ ਇਥੇ ਭਾਰਤੀ ਮੂਲ ਦੇ ਪਿਓ ਧੀ ਨੇ ਇਸ ਭੈੜੀ ਬਿਮਾਰੀ ਕਾਰਨ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਿਕ 61 ਸਾਲਾ ਭਾਰਤੀ ਮੂਲ ਦਾ ਸੁਧੀਰ ਸ਼ਰਮਾ ਨਾਮਕ ਵਿਅਕਤੀ ਹੀਥਰੋ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਅਧਿਕਾਰੀ ਸੀ। ਜਦੋ ਕਿ ਉਸ ਦੀ 33 …
Read More »