ਮੁਕਤਸਰ (ਤਰਸੇਮ ਢੁੱਡੀ) : ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਜਗ ਜ਼ਾਹਰ ਹੈ, ਪਰ ਇੱਕ ਸੀਨੀਅਰ ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਪਾਰਟੀ ‘ਚ ਕਲੇਸ਼ ਹੈ ਹੀ ਨਹੀਂ। ਇਹ ਹਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ । ਬਾਜਵਾ ਨੇ ਮੁਕਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਕਾਂਗਰਸ ‘ਚ ਕੋਈ ਕਲੇਸ਼ …
Read More »