ਨਵੀਂ ਦਿੱਲੀ:- 26 ਜਨਵਰੀ ਤੋਂ ਕਿਸਾਨ ਮੋਰਚੇ ਨੇ ਇੱਕ ਨਵਾਂ ਰੂਪ ਲੈ ਲਿਆ ਹੈ। ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਹੋਈ ਟ੍ਰੈਕਟਰ ਪਰੇਡ ਤੋਂ ਬਾਅਦ ਲਗਭਗ 100 ਕਿਸਾਨ ਲਾਪਤਾ ਹੋਏ ਹਨ। ਜਿੰਨ੍ਹਾਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ। ਕਿਸਾਨ ਏਕਤਾ ਮੋਰਚਾ ਵੱਲੋਂ ਟਵਿਟਰ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ …
Read More »ਕਿਸਾਨੀ ਮੰਗਾਂ ਲਈ ਵਿਦੇਸ਼ਾਂ ਵਿੱਚ ਕਿੱਥੇ ਕਿੱਥੇ ਕੱਢੀ ਗਈ ਅੱਜ ਤੱਕ ਟਰੈਕਟਰ ਪਰੇਡ; ਪੜ੍ਹੋ ਕਿਹੜੇ ਦੇਸ਼ ‘ਚ ਕੀ ਵਾਪਰਿਆ
ਵਰਲਡ ਡੈਸਕ: ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿੱਚ ਬੀਤੇ ਮੰਗਲਵਾਰ ਨੂੰ ਇੱਕ ਟਰੈਕਟਰ ਪਰੇਡ ਕੀਤੀ। ਦੁਪਹਿਰ 1 ਵਜੇ ਤੋਂ ਬਾਅਦ ਪਰੇਡ ਦੌਰਾਨ ਹਿੰਸਾ ਫੈਲ ਗਈ ਸੀ। ਰਾਜਧਾਨੀ ਦਿੱਲੀ ‘ਚ ਜਿਸ ਤਰ੍ਹਾਂ ਟਰੈਕਟਰਾਂ ਨੇ ਪ੍ਰਦਰਸ਼ਨ ਕੀਤਾ, ਕਿਸਾਨ ਵਿਦੇਸ਼ਾਂ ਦੇ ਵੱਖ ਵੱਖ ਦੇਸ਼ਾਂ ‘ਚ ਵੀ ਇਹੋ ਤਰੀਕਾ ਅਪਣਾ ਰਹੇ …
Read More »ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋਏ ਪ੍ਰਦਰਸ਼ਨਕਾਰੀ, ਤਿਰੰਗੇ ਦੀ ਥਾਂ ਲਹਿਰਾਇਆ ਕੇਸਰੀ ਤੇ ਕਿਸਾਨੀ ਝੰਡਾ
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪਾਂ ਤੇ ਟਕਰਾਅ ਦੀਆਂ ਖ਼ਬਰਾਂ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਅੰਦਰ ਦਾਖਲ ਹੋ ਗਏ। ਜਿਥੇ ਇੱਕ ਨਿਹੰਗ ਸਿੰਘ ਨੇ ਤਿਰੰਗੇ ਦੀ ਥਾਂ ਕੇਸਰੀ ਝੰਡਾ ਲਹਿਰਾ ਦਿੱਤਾ ਤੇ ਇਸ ਤੋਂ ਬਾਅਦ ਕਿਸਾਨੀ ਝੰਡਾ …
Read More »ਟਰੈਕਟਰ ਪਰੇਡ: ਲਾਲ ਕਿਲ੍ਹੇ ਤੱਕ ਪਹੁੰਚੇ ਕੁਝ ਪ੍ਰਦਰਸ਼ਨਕਾਰੀ, ITO ‘ਚ ਲਾਠੀਚਾਰਜ
ਨਵੀਂ ਦਿੱਲੀ: ਦਿੱਲੀ ਵਿੱਚ ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਕਿਸਾਨ ਪੁਲਿਸ ਦੀਆਂ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਅੱਗੇ ਵੱਧ ਰਹੇ ਹਨ। ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਿਸ ਵਿਚਕਾਰ ਹੋਈ ਸਹਿਮਤੀ ਤੋਂ ਹਟਕੇ ਕੁੱਝ ਪ੍ਰਦਰਸ਼ਨਕਾਰੀ ਦਿੱਲੀ ਦੇ ਰਿੰਗ ਰੋਡ ਤੋਂ ਹੁੰਦੇ ਹੋਏ ਲਾਲ ਕਿਲ੍ਹੇ ਤੱਕ ਪੁੱਜ ਗਏ ਹਨ। …
Read More »ਦੇਖੋ ਨੌਜਵਾਨ ਕਿਸਾਨਾਂ ਨੇ ਕਿੰਝ ਟੋਚਨ ਪਾ ਕੇ ਦਿੱਲੀ ਪੁਲਿਸ ਦੀਆਂ ਗੱਡੀਆਂ ਕੀਤੀਆਂ ਪਾਸੇ, ਵੀਡੀਓ
ਨਵੀਂ ਦਿੱਲੀ: ਸਿੰਘੂ ਬਾਰਡਰ ਤੋਂ ਚੱਲੇ ਕਿਸਾਨਾਂ ਦੇ ਕਾਫ਼ਲੇ ਨੂੰ ਦਿੱਲੀ ਪੁਲੀਸ ਵੱਲੋਂ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਨੌਜਵਾਨ ਕਿਸਾਨਾਂ ਨੇ ਦਿੱਲੀ ਪੁਲਿਸ ਦੀਆਂ ਗੱਡੀਆਂ ਤੇ ਚੜ੍ਹ ਕੇ ਉਨ੍ਹਾਂ ਨੂੰ ਇਕ ਪਾਸੇ ਕਰਨ ਦਾ ਯਤਨ ਕੀਤਾ। ਇਸ ਤੋਂ ਇਲਾਵਾ ਪੁਲਿਸ ਦੀਆਂ ਗੱਡੀਆਂ ਨੂੰ ਆਪਣੇ …
Read More »ਸਿੰਘੂ ਬਾਰਡਰ ਤੋਂ ਚੱਲੇ ਕਾਫਲੇ ‘ਤੇ ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ, ਨੌਜਵਾਨ ਕਿਸਾਨ ਪੁਲਿਸ ਦੀ ਗੱਡੀ ਤੇ ਚੜ੍ਹੇ
ਨਵੀਂ ਦਿੱਲੀ: ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ, ਤਾਂ ਇਸ ਦੌਰਾਨ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਹਾਲਾਤ ਤਣਾਅਪੂਰਨ ਵੀ ਦਿਖਾਈ ਦੇ ਰਹੇ ਹਨ। ਸਿੰਘੂ ਬਾਰਡਰ ਤੋਂ ਚੱਲਿਆ ਕਿਸਾਨਾਂ ਦਾ ਕਾਫਲਾ ਜਿਵੇਂ ਹੀ ਸੰਜੈ ਗਾਂਧੀ ਟਰਾਂਸਪੋਰਟ ਨਗਰ ਵੱਲ ਵਧਣ ਲੱਗਾ ਤਾਂ ਪੁਲਿਸ ਨੇ ਵੱਡੇ ਇਕੱਠ …
Read More »ਦਿੱਲੀ ਵਾਸੀਆਂ ਨੇ ਟਰੈਕਟਰ ਪਰੇਡ ਕੱਢ ਰਹੇ ਕਿਸਾਨਾਂ ‘ਤੇ ਕੀਤੀ ਫੁੱਲਾਂ ਦੀ ਵਰਖਾ, ਵੇਖੋ ਵੀਡੀਓ
ਨਵੀਂ ਦਿੱਲੀ: ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਮੰਗਲਵਾਰ ਨੂੰ 62ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਦੌਰਾਨ ਦਿੱਲੀ ਦੇ ਤਿੰਨ ਰੂਟਾਂ ’ਤੇ ਮੰਗਲਵਾਰ ਨੂੰ ਕਿਸਾਨ ਸੰਗਠਨ ਟਰੈਕਟਰ ਪਰੇਡ ਵੀ ਕੱਢ ਰਹੇ ਹਨ। ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਾਲ …
Read More »