Tag Archives: TIKAIT MEETS INJURED FARMERS

ਕਰਨਾਲ ਪੁੱਜੇ ਨਰੇਸ਼ ਟਿਕੈਤ ਦਾ ਐਲਾਨ ; ਭਵਿੱਖ ਦੀ ਰਣਨੀਤੀ ਹੁਣ ਇੱਥੋਂ ਹੀ ਕਰਾਂਗੇ ਤਿਆਰ

ਕਰਨਾਲ : ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਐਤਵਾਰ ਨੂੰ ਹਰਿਆਣਾ ਦੇ ਕਰਨਾਲ ਪਹੁੰਚੇ। ਉਹ ਪਹਿਲਾਂ ਸਿਵਲ ਹਸਪਤਾਲ ਗਏ ਅਤੇ ਪੁਲਿਸ ਲਾਠੀਚਾਰਜ ਵਿੱਚ ਜ਼ਖਮੀ ਹੋਏ ਕਿਸਾਨਾਂ ਦੀ ਹਾਲਤ ਬਾਰੇ ਪੁੱਛਿਆ।   ਟਿਕੈਤ ਨੇ ਬਸਤਰ ਟੋਲ ‘ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ …

Read More »