Breaking News

Tag Archives: takhat shari harimander sahib

ਬਠਿੰਡਾ ‘ਚ ਰਾਜਾ ਵੜਿੰਗ ਨੇ ਹੁਣ ਵੱਡੇ ਬਾਦਲ ਨਾਲ ਵੀ ਲੈ ਲਿਆ ਪੰਗਾ, ਪੁੱਠੀ ਕਹਾਣੀ ਸੁਣਾ ਕੇ ਫਸਿਆ

ਮੁਕਤਸਰ : ਇੰਝ ਜਾਪਦਾ ਹੈ ਜਿਵੇਂ ਵਿਵਾਦਿਤ ਬਿਆਨ ਦੇਣ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨਾਲ ਰੇਸ ਲਾ ਰੱਖੀ ਹੈ, ਤੇ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਵੱਧ ਤੋਂ ਵੱਧ ਵਿਵਾਦਿਤ ਬਿਆਨ ਦੇ ਕੇ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਪੁਰ ਜੋਰ ਯਤਨ ਕਰ …

Read More »

ਬੇਫਿਕਰ ਰਹੋ ਚਰਨਜੀਤ ਸ਼ਰਮਾਂ ਵਾਂਗ ਸਾਰਿਆਂ ਦਾ ਲਾਵਾਂਗੇ ਨੰਬਰ : ਐਸਆਈਟੀ

ਚੰਡੀਗੜ੍ਹ : ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਕੁਝ ਵਿਸ਼ੇਸ਼ ਸਿਆਸਤਦਾਨਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ। ਇਸ ਸਬੰਧ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ …

Read More »

ਐਸਐਮ ਇੰਟਰਨੈਸ਼ਨਲ ਸਕੂਲ ‘ਚ ਸੂਟਿੰਗ ਰੇਂਜ ਦੀ ਸ਼ੁਰੂਆਤ, ਗੁਰੂ ਹੀ ਚੇਲੇ ਦੀ ਨੀਂਹ ਨੂੰ ਕਰਦਾ ਹੈ ਮਜਬੂਤ : ਹਰਪ੍ਰੀਤ ਸਿੰਘ

ਜਿਲ੍ਹਾ ਪੱਧਰੀ ਤਾਈਕਵਾਂਡੋ ਮੁਕਾਬਲਿਆਂ ਦਾ ਉਦਘਾਟਨ ਪਟਿਆਲਾ : ਜਿਲ੍ਹਾ ਖੇਡ ਅਧਿਕਾਰੀ ਹਰਪ੍ਰੀਤ ਸਿੰਘ ਹੁੰਦਲ (ਅੰਤਰ ਰਾਸ਼ਟਰੀ ਮੁੱਕੇਬਾਜੀ ਕੋਚ) ਨੇ ਐਸ ਐਮ ਇੰਟਰਨੈਸ਼ਨ ਹਾਈ ਸਕੂਲ ‘ਚ ਸ਼ਿਰਕਤ ਕਰਕੇ 10 ਮੀਟਰ ਸੂਟਿੰਗ ਰੇਂਜ ਦਾ ਉਦਾਘਾਟਨ ਕਰਦਿਆਂ ਕਿਹਾ ਹੈ, ਕਿ ਗੁਰੂ ਹੀ ਚੇਲੇ ਦੀ ਨੀਂਹ ਨੂੰ ਮਜਬੂਤ ਕਰਨ ਵਿੱਚ ਸਮਰੱਥ ਹੁੰਦਾ ਹੈ। ਉਨ੍ਹਾਂ …

Read More »

ਨਿੱਕਲ ਗਈ ਫੂਕ, ਕੁੰਵਰ ਵਿਜੇ ਪ੍ਰਤਾਪ ਦੇ ਬਦਲਦਿਆਂ ਹੀ ਬਹਿਬਲ ਕਲਾਂ ਕੇਸ ‘ਚੋਂ ਸਿੱਟ ਨੇ ਅਕਾਲੀਆਂ ਨੂੰ ਦਿੱਤੀ ਕਲੀਨ ਚਿੱਟ

ਫ਼ਰੀਦਕੋਟ : ਇੱਕ ਸਮਾਂ ਸੀ ਜਦੋਂ ਸਾਲ 2015 ਦੌਰਾਨ ਵਾਪਰੇ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐਸਆਈਟੀ ‘ਤੇ ਲੋਕ ਅੱਖਾਂ ਬੰਦ ਕਰਕੇ ਭਰੋਸਾ ਕਰਦਿਆਂ ਜਾਰੀ ਜਾਂਚ ਦੀਆਂ ਖ਼ਬਰਾਂ ਪੜ੍ਹ ਕੇ ਹੀ ਇੱਥੋਂ ਤੱਕ ਦੱਸਣ ਲੱਗ ਪਏ ਸਨ, ਕਿ ਹੁਣ ਅਗਲਾ ਨੰਬਰ ਕਿਸ ਦਾ ਹੈ, ਪਰ ਇੰਝ …

Read More »

ਸਿੱਧੂ ਨੇ ਆਪਣੇ ਬਿਆਨ ‘ਤੇ ਮੰਗੀ ਮਾਫ਼ੀ, ਕਿਹਾ ਵਿਰੋਧੀਆਂ ਨੇ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ, ਸਿੱਖ ਪੰਥ ‘ਚੋਂ ਛੇਕੇ ਜਾਣ ਦਾ ਸੀ ਡਰ

ਖਡੂਰ ਸਾਹਿਬ : ਇੰਝ ਜਾਪਦਾ ਹੈ ਜਿਵੇਂ ਆਪ ਸੁਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਗਈ ਮਾਫੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਦੇ ਤਾੜੀ ਮਾਰ ਕੇ ਕੱਚੀ ਗੜ੍ਹੀ ਛੱਡਣ ਦੀ ਘਟਨਾ ਨਾਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੂੰ …

Read More »

ਬਾਦਲਾਂ ਲਈ VIP ਰਸਤਾ ਖੋਲ੍ਹਣ ਲਈ ਕਰਨੀ ਸੀ ਵਿਉਂਤਬੰਧੀ, ਅੱਧੀ ਰਾਤ ਨੂੰ ਦਰਬਾਰ ਸਾਹਿਬ ਦੇ ਖੋਲ੍ਹੇ ਕਿਵਾੜ, ਪੈ ਗਿਆ ਰੌਲਾ

ਅੰਮ੍ਰਿਤਸਰ : ਬੀਤੀ 10 ਅਪ੍ਰੈਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸੁਖਮਿੰਦਰ ਸਿੰਘ ਵੱਲੋਂ ਦਰਬਾਰ ਸਾਹਿਬ ਦੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਮਰਿਆਦਾ ਦੀ ਉਲੰਘਣਾ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਜਿਸ ਬਾਰੇ ਪਤਾ ਲੱਗਦਿਆਂ ਹੀ ਸ਼੍ਰੋਮਣੀ …

Read More »

ਬੀਜੇਪੀ ‘ਚ 75 ਸਾਲ ਤੋਂ ਵੱਧ ਬਜ਼ੁਰਗਾਂ ਲਈ ਸਿਆਸਤ ਦੇ ਦਰਵਾਜੇ ਬੰਦ, ਪਾਰਟੀ ਨਹੀਂ ਦੇਵੇਗੀ ਟਿਕਟਾਂ : ਅਮਿਤ ਸ਼ਾਹ

ਨਵੀਂ ਦਿੱਲੀ : ਟਿਕਟਾਂ ਦੀ ਵੰਡ ਮੌਕੇ ਭਾਜਪਾ ਵਲੋਂ ਇਸ ਵਾਰ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਬਜ਼ੁਰਗ ਸਿਆਸਤਦਾਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਸਨ ਤਾਂ ਇਨ੍ਹਾਂ ਸਿਆਸਤਦਾਨਾਂ ਨੂੰ ਦਿਲੋਂ ਪਿਆਰ ਕਾਰਨ ਵਾਲੇ ਲੋਕਾਂ ਨੇ ਭਾਜਪਾ ਹਾਈਕਮਾਂਡ ਦੇ ਇਸ ਫੈਸਲੇ ਦੀ ਦੱਬ ਕੇ ਨਿੰਦਾ ਕੀਤੀ ਸੀ। ਇਸ ਦੌਰਾਨ ਜਦੋਂ ਪਾਰਟੀ ਨੇ ਟਿਕਟਾਂ ਦੀ ਵੰਡ ਕਰਨੀ ਸੀ ਤਾਂ ਇੰਦੌਰ …

Read More »

ਹੱਥ ਨਾ ਅੱਪੜੇ ਥੂ ਕੌੜੀ ? ਡਾ. ਬਲਬੀਰ ਕਹਿੰਦਾ ਡਾ. ਗਾਂਧੀ ‘ਆਪ’ ਦਾ ਗੱਦਾਰ, ਹੁਣ ਪਊ ਨਵਾਂ ਪੰਗਾ !

ਪਟਿਆਲਾ : ਲੋਕ ਸਭਾ ਚੋਣਾਂ ਤੋਂ ਪਹਿਲਾਂ ਸਤੰਬਰ 2018 ਵਿੱਚ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਤੋਂ ਆਪਣੇ ਮੁਅੱਤਲ ਕੀਤੇ ਜਾ ਚੁੱਕੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਮਨਾਉਣ ਦੀ ਕੋਸ਼ਿਸ਼ ਜਦੋਂ ਫੇਲ੍ਹ ਹੋ ਗਈ, ਤਾਂ ਹੁਣ ਚੋਣਾਂ ਦੌਰਾਨ ‘ਆਪ’ ਆਗੂਆਂ ਨੇ ਡਾ. ਗਾਂਧੀ ਨੂੰ ਪਾਰਟੀ ਦਾ ਗੱਦਾਰ ਦੱਸਣਾ ਸ਼ੁਰੂ ਕਰ …

Read More »

ਚੋਣ ਕਮਿਸ਼ਨ ਦਾ ਡੰਡਾ, ਪੰਜਾਬ ਦੇ 118 ਆਗੂਆਂ ਦੇ ਚੋਣ ਲੜਨ ‘ਤੇ ਲਾਈ ਰੋਕ, ਨਾਮਜ਼ਦਗੀ ਕਾਗਜ ਹੋਣਗੇ ਰੱਦ, ਹਰ ਕਿਸੇ ਨੂੰ ਡਰ ਕਿਤੇ ਮੈਂ ਤਾਂ ਨੀ?

ਚੰਡੀਗੜ੍ਹ : ਚੋਣ ਕਮਿਸ਼ਨ ਨੇ ਇਸ ਵਾਰ ਸੂਬੇ ਦੇ 118 ਅਜਿਹੇ ਆਗੂਆਂ ਦੇ ਲੋਕ ਸਭਾ ਚੋਣ ਲੜਨ ‘ਤੇ ਰੋਕ ਲਾ ਦਿੱਤੀ ਹੈ, ਜਿਨ੍ਹਾਂ ਨੇ ਕਮਿਸ਼ਨ ਨੂੰ ਪਿਛਲੀਆਂ ਚੋਣਾਂ ਦੌਰਾਨ ਨਾ ਤਾਂ ਚੋਣ ਖਰਚਿਆਂ ਦਾ ਵੇਰਵਾ ਦਿੱਤਾ ਤੇ ਨਾ ਹੀ ਕੋਈ ਤਸੱਲੀਬਖ਼ਸ਼ ਜਵਾਬ। ਅਜਿਹੇ ਆਗੂਆਂ ਨੂੰ ਕਮਿਸ਼ਨ ਨੇ 3 ਸਾਲ ਲਈ …

Read More »

ਕੁੰਵਰ ਵਿਜੇ ਪ੍ਰਤਾਪ ਦੀ ਸ਼ਿਕਾਇਤ ਕਰ ਅਕਾਲੀਆਂ ਨੇ ਗੁਨਾਹ ਕਬੂਲੇ : ਕੈਪਟਨ ਅਮਰਿੰਦਰ ਸਿੰਘ

ਕੁਲਵੰਤ ਸਿੰਘ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ, ਕਿ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੇ ਐਸਆਈਟੀ ਮੈਂਬਰ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨਾ ਅਕਾਲੀਆਂ ਵੱਲੋਂ ਆਪਣਾ ਗੁਨਾਹ ਕਬੂਲ ਕਰਨ ਦੇ ਬਰਾਬਰ ਹੈ।ਕੈਪਟਨ ਅਨੁਸਾਰ ਸ਼ਿਕਾਇਤ ਕਰਤਾ …

Read More »