Breaking News

Tag Archives: surya grahan

ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਨਹੀਂ ਕਰਨੇ ਚਾਹੀਦੇ ਇਹ ਕੰਮ

ਨਿਊਜ਼ ਡੈਸਕ: ਅੱਜ (ਮੰਗਲਵਾਰ) ਸ਼ਾਮ ਨੂੰ ਸਾਲ 2022 ਦਾ ਆਖਰੀ ਸੂਰਜ ਗ੍ਰਹਿਣ ਲੱਗੇਗਾ। ਸੂਰਜ ਗ੍ਰਹਿਣ ਕਰੀਬ ਡੇਢ ਘੰਟੇ ਤੱਕ ਰਹੇਗਾ। ਸੂਰਜ ਗ੍ਰਹਿਣ ਅੱਜ ਸ਼ਾਮ 4:22 ਵਜੇ ਤੋਂ ਸ਼ੁਰੂ ਹੋਵੇਗਾ ਅਤੇ 5 ਵਜ ਕੇ 41 ਮਿੰਟ ਤੱਕ ਰਹੇਗਾ। ਹਾਲਾਂਕਿ ਅੱਜ ਸਵੇਰੇ 4:22 ਵਜੇ ਤੋਂ ਸੂਰਜ ਗ੍ਰਹਿਣ ਦਾ ਸੂਤਕ ਸਮਾਂ ਸ਼ੁਰੂ ਹੋ …

Read More »

Total Solar Eclipse 2019: ਕੱਲ ਦਿਨ ‘ਚ ਹੀ ਛਾ ਜਾਵੇਗਾ ਹਨੇਰਾ, ਦਿਖੇਗਾ ਪੂਰਨ ਸੂਰਜ ਗ੍ਰਹਿਣ ਦਾ ਅਨੌਖਾ ਨਜ਼ਾਰਾ !

total solar eclipse 2019

ਸਾਲ 2019 ਦੇ ਛੇ ਮਹੀਨੇ ਲੰਘ ਚੁੱਕੇ ਹਨ ਤੇ ਇਸੇ ਦੇ ਦੌਰਾਨ ਸਾਲ ਦੀ ਸ਼ੁਰੂਆਤ ‘ਚ ਹੀ ਦੁਨੀਆ ਇੱਕ ਸੂਰਜ ਗ੍ਰਹਿਣ ਵੇਖ ਚੁੱਕੀ ਹੈ। 5-6 ਜਨਵਰੀ ਨੂੰ ਵਿਖੇ ਉਸ ਸੂਰਜ ਗ੍ਰਹਿਣ ਦਾ ਨਜ਼ਾਰਾ ਪੂਰਬੀ ਏਸ਼ੀਆ ਤੇ ਪੈਸਿਫਿਕ ਖੇਤਰ ਦੇ ਦੇਸ਼ਾਂ ‘ਚ ਵੇਖਿਆ ਗਿਆ ਸੀ। ਹੁਣ ਸਾਲ ਦਾ ਦੂਜਾ ਸੂਰਜ ਗ੍ਰਹਿਣ …

Read More »