Tag Archives: Substitute

ਚਾਹ ‘ਚ ਚੀਨੀ ਦੀ ਬਜਾਏ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਮਿਠਾਸ ਦੇ ਨਾਲ-ਨਾਲ ਸਿਹਤ ਨੂੰ ਵੀ ਮਿਲੇਗਾ ਫਾਇਦਾ

ਨਿਊਜ਼ ਡੈਸਕ- ਜ਼ਿਆਦਾਤਰ ਭਾਰਤੀ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਕਰਦੇ ਹਨ। ਲੱਗਦਾ ਹੈ ਕਿ ਚਾਹ ਤੋਂ ਬਿਨਾਂ ਉਸ ਦਾ ਕੋਈ ਵੀ ਕੰਮ ਪੂਰਾ ਨਹੀਂ ਹੁੰਦਾ। ਕੁਝ ਲੋਕ ਤਣਾਅ ‘ਚ ਜ਼ਿਆਦਾ ਚਾਹ ਪੀਂਦੇ ਹਨ ਅਤੇ ਕੁਝ ਖੁਸ਼ੀ ‘ਚ। ਕੁਝ ਲੋਕ ਕੰਮ ਦੇ ਦਬਾਅ ‘ਚ ਚਾਹ ਪੀਣਾ ਪਸੰਦ …

Read More »