ਚੇਨਈ : 12 ਸਤੰਬਰ ਨੂੰ ਆਈਟੀ ਕੰਪਨੀ ‘ਚ ਕੰਮ ਕਰਨ ਵਾਲੀ ਇੰਜਨੀਅਰ ਸ਼ੁਭਾਸ਼੍ਰੀ ਰਵੀ ਦੀ ਹਾਦਸੇ ਦੌਰਾਨ ਹੋਈ ਮੌਤ ਸਬੰਧੀ ਅੰਨਾਦਰਮੁਕ ਨੇਤਾ ਨੇ ਅਜਿਹਾ ਅਜੀਬੋ ਗਰੀਬ ਬਿਆਨ ਦਿੱਤਾ ਹੈ ਕਿ ਸਾਰੇ ਹੈਰਾਨ ਰਹਿ ਗਏ ਹਨ। ਦਰਅਸਲ ਸ਼ੁਭਾਸ਼੍ਰੀ ਰਵੀ ਦੇ ਉਪਰ ਗੈਰਕਨੂੰਨੀ ਢੰਗ ਨਾਲ ਲੱਗਿਆ ਹੋਇਆ ਹੋਰਡਿੰਗ ਡਿੱਗਣ ਕਾਰਨ ਉਸ ਦੀ …
Read More »