Tag Archives: Stop Coronavirus

ਯੂਪੀ ਦੇ ਐਮਐਲਏ ਨੇ ਗੌਮੂਤਰ ਨੂੰ ਦੱਸਿਆ ਕੋਰੋਨਾ ਕੰਟਰੋਲ ਕਰਨ ਦਾ ਤਰੀਕਾ, ਵੀਡੀਓ ਹੋਈ ਵਾਇਰਲ

ਬਲੀਆ (ਬਿੰਦੂ ਸਿੰਘ) – ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੁਰੇਂਦਰ ਸਿੰਘ ਵਿਵਾਦ ਭਰੇ ਬਿਆਨਾਂ ਕਰਕੇ ਅਕਸਰ ਚਰਚਾ ਵਿਚ ਰਹਿੰਦੇ ਹਨ। ਇਕ ਵਾਰ ਫਿਰ ਆਪਣੇ ਅਜੀਬ ਬਿਆਨਾਂ ਕਾਰਨ ਸੁਰਖੀਆਂ ਵਿਚ ਹਨ। ਕੋਰੋਨਾ ਵਾਇਰਸ ਦੀ ਤਬਾਹੀ ਦੇ ਚਲਦਿਆਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਇੱਕ ਅਜੀਬ ਦਾਅਵਾ ਕੀਤਾ …

Read More »