Tag Archives: Statesman Journal

ਨਸਲੀ ਹਮਲਾ ਕਰਨ ਵਾਲੇ ਦੋਸ਼ੀ ਨੂੰ ਅਮਰੀਕੀ ਅਦਾਲਤ ਨੇ ਸਿੱਖ ਧਰਮ ਦਾ ਅਧਿਐਨ ਕਰਨ ਦੇ ਦਿੱਤੇ ਹੁਕਮ

ਸਲੇਮ: ਅਮਰੀਕਾ ਦੇ ਸਲੇਮ ਵਿਖੇ 14 ਜਨਵਰੀ ਨੂੰ ਗੋਰੇ ਵੱਲੋਂ ਸਿੱਖ ਦੁਕਾਨਦਾਰ ਹਰਵਿੰਦਰ ਸਿੰਘ ‘ਤੇ ਨਸਲੀ ਹਮਲਾ ਕੀਤਾ ਗਿਆ ਸੀ ਤੇ ਅਦਾਲਤ ‘ਚ ਦੋਸ਼ੀ ਐਂਡ੍ਰਿਊ ਰਾਮਸੇ ਵੱਲੋਂ ਆਪਣਾ ਦੋਸ਼ ਕਬੂਲ ਕਰ ਲਿਆ ਗਿਆ ਹੈ। ਅਮਰੀਕਾ ਦੀ ਅਦਾਲਤ ਨੇ ਨੌਜਵਾਨ ਨੂੰ ਇਸ ਮਾਮਲੇ ‘ਤੇ ਦੋਸ਼ੀ ਨੂੰ ਅਨੌਖੀ ਸਜ਼ਾ ਦਿੱਤੀ ਹੈ। ਇਸ …

Read More »