ਕੋਲੰਬੋ: ਸ੍ਰੀਲੰਕਾ ਨੇਵੀ ਨੇ ਮੰਗਲਵਾਰ ਨੂੰ ਪਲਕ ਸਟ੍ਰੇਟ(Palk Strait) ਦੇ ਨੇੜੇ ਸਮੁੰਦਰ ਦੇ ਖੇਤਰ ਵਿਚ ਕੀਤੀ ਗਈ ਇਕ ਵਿਸ਼ੇਸ਼ ਗਸ਼ਤ ਦੌਰਾਨ ਸ੍ਰੀਲੰਕਾ ਦੀ ਪਾਣੀ ਦੀ ਸਰੱਹਦ ਵਿਚ ਗੈਰ ਕਾਨੂੰਨੀ ਤੌਰ ‘ਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਮੱਛੀਆਂ ਫੜਨ ਵਾਲੀਆਂ 11 ਕਿਸ਼ਤੀਆਂ ‘ਤੇ ਸਵਾਰ 86 ਭਾਰਤੀਆਂ ਨੂੰ ਰੋਕਣ ਵਿਚ ਸਫਲਤਾ …
Read More »