ਜੋਸ਼ੀਮੱਠ : ਸਿੱਖ ਧਰਮ ਦੇ ਪਵਿੱਤਰ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਰਦੀਆਂ ਦੇ ਮੌਸਮ ਲਈ 10 ਅਕਤੂਬਰ ਨੂੰ ਵਿਧੀ ਵਿਧਾਨ ਨਾਲ ਬੰਦ ਕਰ ਦਿੱਤੇ ਜਾਣਗੇ। ਕੋਵਿਡ ਅਤੇ ਖ਼ਰਾਬ ਮੌਸਮ ਕਾਰਨ ਇਸ ਵਾਰ ਇਹ ਯਾਤਰਾ ਬੇਹੱਦ ਸੀਮਤ (ਕਰੀਬ 23 ਦਿਨ) ਰੱਖੀ ਗਈ ਹੈ। ਕੋਵਿਡ ਦੇ ਕਾਰਨ, ਇਸ ਸਾਲ ਹੇਮਕੁੰਟ …
Read More »