Tag Archives: SPUTNIK IS EFFECTIVE : PUTIN

ਸਪੁਤਨਿਕ-V ਵੈਕਸੀਨ AK-47 ਦੀ ਤਰ੍ਹਾਂ ਪ੍ਰਭਾਵਸ਼ਾਲੀ : ਪੁਤਿਨ

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਪੁਤਨਿਕ-ਵੀ ਟੀਕੇ ਦੀ ਤੁਲਨਾ ਏ. ਕੇ. 47 ਰਾਈਫਲ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪ੍ਰਸਿੱਧ ਕਲਾਸ਼ਨਿਕੋਵ ਰਾਈਫਲ ਦੀ ਤਰ੍ਹਾਂ, ਰੂਸੀ ਵੈਕਸੀਨ ਟੀਕਾ ਭਰੋਸੇਯੋਗ ਹੈ। ਪੁਤਿਨ ਨੇ ਇਹ ਬਿਆਨ ਵਿਦੇਸ਼ਾਂ ਤੋਂ ਸਪੁਤਨਿਕ-ਵੀ ਟੀਕੇ ਦੇ ਪ੍ਰਤੀਕਰਮ ‘ਤੇ ਦਿੱਤਾ ਹੈ। ਪੁਤਿਨ ਨੇ ਆਪਣੇ ਇਨ੍ਹਾਂ …

Read More »