Tag Archives: Speeders beware

ਹੁਣ ਕੈਨੇਡਾ ‘ਚ ਤੇਜ ਰਫਤਾਰ ਨਾਲ ਗੱਡੀ ਚਲਾਉਣ ਵਾਲਿਆਂ ਦੀ ਆਵੇਗੀ ਸ਼ਾਮਤ, ਅਸਮਾਨ ਤੋਂ ਰੱਖੀ ਜਾਵੇਗੀ ਨਜ਼ਰ

ਅਲਬਰਟਾ: ਕੈਨੇਡਾ ਦੇ ਅਲਬਰਟਾ ‘ਚ ਹੁਣ ਤੇਜ ਰਫਤਾਰ ਨਾਲ ਗੱਡੀ ਚਲਾਉਣ ਵਾਲਿਆਂ ਦੀ ਸ਼ਾਮਤ ਆਵੇਗੀ ਆਰ.ਸੀ.ਐੱਮ.ਪੀ ਵੱਲੋਂ ਅਸਮਾਨ ਤੋਂ ਨਾਨ-ਡਿਸਕਰਿਪਟਡ ਲਾਈਨਾਂ ਅਤੇ ਚੇਤਾਵਨੀ ਦੇ ਸੰਕੇਤਾਂ ਦੀ ਵਰਤੋਂ ਕੀਤੀ ਜਾਵੇਗੀ ਜਿਸ ਨਾਲ ਤੇਜ ਰਫਤਾਰ ਵਾਹਨਾਂ ਨੂੰ ਅਸਾਨੀ ਨਾਲ ਡਿਟੈਕਟ ਕੀਤਾ ਜਾਂਦਾ ਹੈ। ਸਾਰਜੈਂਟ ਆਰਸੀਐਮਪੀ ਟਰੈਫਿਕ ਸਰਵਿਸਜ਼ ਯੂਨਿਟ ਦੇ ਨਾਲ ਜਹਾਜ਼ ਦੀ …

Read More »