Tag Archives: SPECIAL SESSION OF PUNJAB VIDHANSABHA

UPDATE: 8 ਤੋਂ 11 ਨਵੰਬਰ ਤੱਕ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੱਦਿਆ ਗਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੁਣ 8 ਤੋਂ 11 ਨਵੰਬਰ ਤੱਕ ਹੋਵੇਗਾ। ਪਹਿਲਾਂ ਵਿਸ਼ੇਸ਼ ਇਜਲਾਸ ਨੂੰ ਇੱਕ ਦਿਨ ਲਈ 8 ਨਵੰਬਰ (ਸੋਮਵਾਰ) ਨੂੰ ਸੱਦਿਆ ਗਿਆ ਸੀ, ਪਰ ਹੁਣ ਇਸ ਦੇ ਸਮੇਂ ਵਿੱਚ ਵਾਧਾ ਕੀਤਾ ਗਿਆ ਹੈ। ਅਨੇਕਾਂ ਵਿਧਾਨਕ ਕਾਰਜਾਂ/ਕਰਤੱਵਾਂ ਦੇ ਮੱਦੇਨਜ਼ਰ ਮੰਤਰੀ ਮੰਡਲ …

Read More »