Tag Archives: SONIA SIDHU MP

ਬਰੈਂਪਟਨ ਟ੍ਰਾਂਜਿਟ ਨੂੰ ਮਿਲਣਗੀਆਂ 450 ਜ਼ੀਰੋ-ਐਮੀਸ਼ਨ ਬੱਸਾਂ, 400 ਮਿਲੀਅਨ ਡਾਲਰ ‘ਚ ਹੋਵੇਗੀ ਖਰੀਦ

ਬਰੈਂਪਟਨ : ਬਰੈਂਪਟਨ ਟ੍ਰਾਂਜਿਟ ‘ਚ 450 ਇਲੈਕਟ੍ਰਿਕ ਬੱਸਾਂ ਦੀ ਖਰੀਦ ਨੂੰ ਲੈ ਕੇ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕੈਨੇਡਾ ਇਨਫ੍ਰਾਸਟ੍ਰਕਚਰ ਬੈਂਕ (ਸੀਆਈਬੀ) ਅਤੇ ਬਰੈਂਪਟਨ ਟ੍ਰਾਂਜਿਟ (ਸਿਟੀ) ‘ਚ ਹੋਏ ਸਮਝੌਤੇ ਮੁਤਾਬਕ ਸੀਆਈਬੀ ਲੋਨ ਰਾਹੀਂ 400 ਮਿਲੀਅਨ ਡਾਲਰ ਤੱਕ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਬਰੈਂਪਟਨ …

Read More »