Tag Archives: Sacred Games 2

‘ਸੈਕਰਡ ਗੇਮਜ਼’ ’ਚ ਸੈਫ਼ ਅਲੀ ਖ਼ਾਨ ਦੇ ਇੱਕ ਸੀਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ

Sacred Games

Sacred Games ਨਵੀਂ ਦਿੱਲੀ: ਨੈੱਟਫਲਿਕਸ ਦੀ ਜ਼ਬਰਦਸਤ ਵੈੱਬਸੀਰੀਜ਼ ‘ਸੈਕਰਡ ਗੇਮਜ਼’ ਜਿੱਥੇ ਇੱਕ ਪਾਸੇ ਧਮਾਲ ਮਚਾ ਰਹੀ ਹੈ ਤਾਂ ਉੱਥੇ ਹੀ ਦੂਜੀ ਪਾਸੇ ਇਸ ਦੇ ਡਾਇਰੈਕਟਰ ਲਈ ਹੀ ਪਰੇਸ਼ਾਨੀ ਦਾ ਕਾਰਨ ਬਣ ਗਈ ਹੈ। ਅਸਲ ‘ਚ ਸੈਕਰਡ ਗੇਮਜ਼ ਦੇ ਡਾਇਰੈਕਟਰ ਅਨੁਰਾਗ ਕਸ਼ਯਪ ਆਪਣੀ ਵੈੱਬ ਸੀਰੀਜ਼ ਨੂੰ ਲੈ ਕੇ ਨਿਸ਼ਾਨੇ ‘ਤੇ ਆ …

Read More »

ਅਨੁਰਾਗ ਕਸ਼ਅਪ ਖਿਲਾਫ ਦੰਗਾ ਭੜਕਾਉਣ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਾਉਣਗੇ ਸਿਰਸਾ, ਪੁਲਿਸ ਨੂੰ ਦਿੱਤੀ ਸ਼ਿਕਾਇਤ

ਚੰਡੀਗੜ੍ਹ : ਸੂਬੇ ਅੰਦਰ ਹਰ ਦਿਨ ਕੋਈ ਨਾ ਕੋਈ ਫਿਲਮ ਜਾਂ ਵੈੱਬ ਸੀਰੀਜ਼ ਸਿਨੇਮਾ ਪਰਦੇ ‘ਤੇ ਆਉਂਦੀ ਹੀ ਰਹਿੰਦੀ ਹੈ, ਪਰ ਕਈ ਵਾਰ ਇਨ੍ਹਾਂ ਫਿਲਮਾਂ ਦੇ ਨਿਰਮਾਤਾ ਕੋਈ ਵੱਡੀ ਗਲਤੀ ਕਰ ਬੈਠਦੇ ਹਨ ਜਿਸ ਦਾ ਹਰਜ਼ਾਨਾਂ ਉਨ੍ਹਾਂ ਨੂੰ ਭੁਗਤਨਾਂ ਪੈਂਦਾ ਹੈ। ਕੁਝ ਅਜਿਹੀ ਹੀ ਗਲਤੀ ਕੀਤੀ ਹੈ ਸੈਕਰੇਡ ਗੇਮਜ਼-2 ਦੇ …

Read More »