Tag Archives: saaho official teaser

ਬਾਹੁਬਲੀ ਤੋਂ ਬਾਅਦ ਹੁਣ ‘ਸਾਹੋ’ ‘ਚ ਦੇਖੋ ਪ੍ਰਭਾਸ ਦਾ ਜ਼ਬਰਦਸਤ ਐਕਸ਼ਨ, ਵੀਡੀਓ

ਫ਼ਿਲਮ ‘ਬਾਹੁਬਲੀ’ ਅਦਾਕਾਰ ਪ੍ਰਭਾਸ ਦੀ ਫਿਲਮ ਸਾਹੋ ਦਾ ਸ਼ਾਨਦਾਰ ਟੀਜ਼ਰ ਸਾਹਮਣੇ ਆਇਆ ਹੈ। ਇਸ ਫਿਲਮ ‘ਚ ਪ੍ਰਭਾਸ ਦੇ ਨਾਲ ਸ਼ਰਧਾ ਕਪੂਰ ਲੀਡ ਰੋਲ ‘ਚ ਹੈ। ਫਿਲਮ ਦੇ ਟੀਜ਼ਰ ਨੂੰ ਹਿੰਦੀ ਦੇ ਨਾਲ ਹੀ ਤਾਮਿਲ, ਤੇਲਗੂ ਤੇ ਮਲਿਆਲਮ ਭਾਸ਼ਾ ‘ਚ ਸ਼ੇਅਰ ਕੀਤਾ ਗਿਆ ਹੈ। ਸ਼ਰਧਾ ਕਪੂਰ ਨੇ ਫਿਲਮ ਦੇ ਇਸ ਟੀਜ਼ਰ …

Read More »