Tag Archives: RUSSIAN VACCINE ARRIVES IN INDIA

ਪੁਰਾਣੇ ਮਿੱਤਰ ਰੂਸ ਨੇ ਫੜੀ ਭਾਰਤ ਦੀ ਬਾਂਹ, ਵੈਕਸੀਨ ਦੀ ਪਹਿਲੀ ਖੇਪ ਭਾਰਤ ਪਹੁੰਚੀ

ਹੈਦਰਾਬਾਦ: ਭਾਰਤ  ਵਿੱਚ ਜਾਰੀ ਵੈਕਸੀਨ ਦੀ ਘਾਟ ਨੂੰ ਪੂਰਾ ਕਰਨ ਲਈ ਰੂਸ ਨੇ ਮਦਦ ਦਾ ਹੱਥ ਅੱਗੇ ਵਧਾਇਆ ਹੈ। ਰੂਸ ਨੇ ਆਪਣੇ ਦੇਸ਼ ਵਿਚ ਨਿਰਮਤ ਸਪੁਤਨਿਕ-ਵੀ (Sputnik-V) ਵੈਕਸੀਨ ਦੀ ਪਹਿਲੀ ਖੇਪ ਭਾਰਤ ਨੂੰ ਭੇਜੀ ਹੈ। ਪਹਿਲੀ ਖੇਪ ਸ਼ਨੀਵਾਰ ਨੂੰ ਹੈਦਰਾਬਾਦ ਹਵਾਈ ਅੱਡੇ ਤੇ ਉਤਾਰੀ ਗਈ। ਇਸ ਬਾਰੇ ਸਪੁਤਨਿਕ-ਵੀ ਦੇ ਨਿਰਮਾਤਾਵਾਂ …

Read More »