Tag Archives: rr vs dc

ਰਾਹੁਲ ਦੀ ਸ਼ਾਨਦਾਰ ਪਾਰੀ ਕਾਰਨ ਰਾਜਸਥਾਨ ਨੇ ਜਿੱਤ ਕੀਤੀ ਹਾਸਲ

ਨਵੀਂ ਦਿੱਲੀ : ਆਈਪੀਐਲ ਦੇ ਮੁਕਾਬਲੇ ਦੌਰਾਨ ਰਾਜਸਥਾਨ ਰਾਇਲਜ਼ ਨੇ ਸਨਰਾਈਜਰਜ਼ ਹੈਦਰਾਬਾਦ ਨੂੰ ਹਰਾ ਦਿੱਤਾ ਹੈ। ਇਸ ਮੁਕਾਬਲੇ ਵਿੱਚ ਵੀ ਅਹਿਮ ਯੋਗਦਾਨ ਰਿਹਾ ਰਾਹੁਲ ਤੇਵਤੀਆ ਦਾ, ਜਿਸ ਨੇ ਸਾਬਤ ਕਰ ਦਿੱਤਾ ਕਿ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਕੀਤੀ ਛੱਕਿਆਂ ਦੀ ਬਰਸਾਤ ਕੋਈ ਤੁੱਕਾ ਨਹੀਂ ਸੀ। ਅੱਜ ਦੇ ਮੈਚ ਵਿੱਚ ਰਾਹੁਲ ਨੇ …

Read More »