Tag Archives: robbers loot atm

ATM ‘ਤੇ ਨਕਲੀ ਪਿਸਤੌਲ ਵਿਖਾ ਕੇ ਲੁਟੇਰਿਆਂ ਨੇ ਬਜ਼ੁਰਗ ਤੋਂ ਲੁੱਟੇ ਹਜ਼ਾਰਾਂ ਰੁਪਏ, ਸੀਸੀਟੀਵੀ ‘ਚ ਕੈਦ

ਅੰਮ੍ਰਿਤਸਰ: ਗੁਰੂ ਕੀ ਨਗਰੀ ਅੰਮ੍ਰਿਤਸਰ ‘ਚ ਅੱਜਕੱਲ੍ਹ ਅਪਰਾਧਕ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਤਾਜ਼ਾ ਮਾਮਲਾ ਬਸੰਤ ਐਵਨਿਊ ਦਾ ਹੈ, ਜਿੱਥੇ ਇੱਕ ਨਰਿੰਦਰ ਕਪੂਰ ਨਾਮ ਦੇ ਇੱਕ ਬਜੁਰਗ ਤੋਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ 35 ਹਜ਼ਾਰ ਰੁਪਏ ਲੁੱਟ ਲਏ । ਲੁੱਟ ਦੀ ਇਹ ਵਾਰਦਾਤ ਸੀਸੀਟੀਵੀ ‘ਚ ਵੀ ਕੈਦ ਹੋ …

Read More »