Tag Archives: Road Rules

ਨਿਤਿਨ ਗਡਕਰੀ ਦਾ ਵੱਡਾ ਐਲਾਨ, ਦੱਸਿਆ- ਕਦੋਂ ਅਦਾ ਕੀਤਾ ਜਾਵੇਗਾ ਟੋਲ? ਸਮਝੋ ਸੜਕਾਂ ‘ਤੇ ਚੱਲਣ ਲਈ ਕਿੰਨਾ ਖਰਚ ਕਰਦੇ ਹੋ ਤੁਸੀਂ 

ਨਵੀਂ ਦਿੱਲੀ- ਭਾਰਤ ‘ਚ ਪਿਛਲੇ 8 ਸਾਲਾਂ ‘ਚ ਜੇਕਰ ਕਿਸੇ ਮੰਤਰਾਲਾ ਦੀ ਸਭ ਤੋਂ ਜ਼ਿਆਦਾ ਤਾਰੀਫ ਹੋਈ ਹੈ ਤਾਂ ਉਹ ਹੈ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ। ਨਿਤਿਨ ਗਡਕਰੀ 2014 ਤੋਂ ਇਸ ਮੰਤਰਾਲੇ ਨੂੰ ਸੰਭਾਲ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਸੜਕਾਂ ਦਾ ਵਿਕਾਸ ਬਹੁਤ ਤੇਜ਼ੀ ਨਾਲ …

Read More »