ਚੰਡੀਗੜ੍ਹ: ਭਾਰਤ ਦੇ ਪਹਿਲੇ ਰਾਈਜ਼ਿੰਗ ਸਟਾਰ ‘ਬੈਨੇਟ ਦੋਸਾਂਝ’ ਕਦੇ ਵੀ ਆਪਣੀ ਵਿਲੱਖਣਤਾ ਸਾਬਿਤ ਕਰਨ ਦਾ ਮੌਕਾ ਨਹੀਂ ਗਵਾਉਂਦੇ। ਉਦਾਸ ਗੀਤ ‘ਸਹਾਰਾ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਬੀਟ ਨੰਬਰ ‘ਸੀਰੀਅਸ’ ਅਤੇ ਉਸਤੋਂ ਬਾਅਦ ਇਕ ਪੁਰਾਣੇ ਗੀਤ ‘ਜੀਣਾ ਜੀਣਾ ਰੀਡਕਸ’ ਨਾਲ ਉਹਨਾਂ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਕਿ ਉਹ …
Read More »